ਮਾਂ ਨੂੰ ਮਹਿੰਗੀ ਪੈ ਗਈ ਪੁੱਤਰ ਨੂੰ ਰੋਟੀ ਖੁਆਉਣੀ: ਨੂੰਹ ਤੇ ਲਗਾਏ ਸੱਸ ਨੇ ਕੁੱਟਮਾਰ ਦੇ ਦੋਸ਼

ਗੁਰਦਾਸਪੁਰ, 18 ਮਈ (ਮੰਨਣ ਸੈਣੀ)। ਗੁਰਦਾਸਪੁਰ ਦੀ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਰੋਟੀ ਖੁਆਊਣੀ ਮਹਿੰਗੀ ਪੈ ਗਈ ਅਤੇ ਇੱਕ ਸੱਸ ਮੁਤਾਬਿਕ ਉਸ ਦੀ ਨੂੰਹ ਅਤੇ ਉਸ ਦੀ ਧੀ (ਪੋਤਰੀ) ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। । ਕੁੱਟਮਾਰ ਇੱਨੀ ਕੀਤੀ ਗਈ ਕਿ ਮਾਂ ਨੂੰ ਹਸਪਤਾਲ ਦਾਖਿਲ ਕਰਵਾਉਣਾ ਪੈ ਗਿਆ। ਮਾਮਲਾ ਗੁਰਦਾਸਪੁਰ ਦੇ ਥਾਨਾ ਸਦਰ ਅਧੀਨ … Continue reading ਮਾਂ ਨੂੰ ਮਹਿੰਗੀ ਪੈ ਗਈ ਪੁੱਤਰ ਨੂੰ ਰੋਟੀ ਖੁਆਉਣੀ: ਨੂੰਹ ਤੇ ਲਗਾਏ ਸੱਸ ਨੇ ਕੁੱਟਮਾਰ ਦੇ ਦੋਸ਼